Bfrq lVfeI cfhMudf hY Print E-mail
inAUjL srvs   
Monday, 08 March 2010

  Bfrq lVfeI cfhMudf hY

ਤੀਬੰਧਿਤ ਸੰਗਠਨ ਜਮਾਤ - ਉਦ - ਦਾਵੇ ਦੇ ਪ੍ਰਮੁੱਖ ਹਾਫਿਜ ਸਈਆਦ ਨੇ ਪਾਣੀ  ਦੇ ਮੁੱਦੇ ਤੇ ਭਾਰਤ  ਦੇ ਖਿਲਾਫ ਪਾਕਿਸਤਾਨ ਵਿੱਚ ਦੇਸ਼ ਵਿਆਪੀ ਨੁਮਾਇਸ਼ ਕਰਣ ਦੀ ਇੱਕ ਮੁਹਿੰਮ ਚਲਾਣ ਦਾ ਫੈਸਲਾ ਲਿਆ ਹੈ . ਭਾਰਤ ਵਲੋ ਪਾਕਿਸਤਾਨੀ ਨਦੀਆਂ ਤੇ ਬਣਾਏ ਗਏ ਗਠ  ਦੇ ਖਿਲਾਫ ਜਮਾਤ - ਉਦ - ਦਾਵਾ ਨੇ ਐਤਵਾਰ ਨੂੰ ਲਾਹੌਰ ਵਿੱਚ ਪੰਜਾਬ ਵਿਧਾਨਸਭਾ  ਦੇ ਬਾਹਰ ਅਨੂਠਾ ਵਿਰੋਧ ਨੁਮਾਇਸ਼ ਕੀਤਾ .  ਇਸ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕਰ ਆਏ ਸਨ ਇਸ ਨੁਮਾਇਸ਼ ਵਿੱਚ ਪਾਕਿਸਤਾਨ  ਦੇ ਵੱਖਰੇ ਹਿੱਸਿਆਂ ਤੋਂ ਕਿਸਾਨ ਆਏ ਸਨ ਜਿਨ੍ਹਾਂ  ਦੇ ਹੱਥਾਂ ਵਿੱਚ ਪਲੇ ਕਾਰਡ ਸਨ ਅਤੇ ਇਸ ਤੇ “ਪਾਣੀ ਜਾਂ ਜੰਗ” ,  “ਪਾਣੀ ਜਾਂ ਖੂਨ” ,  “ਕਸ਼ਮੀਰ  ਆਜਾਦ ਕਰੋ ,  ਪਾਣੀ ਬਚਾਓ” ਹੋਰ “ਸ਼ਾਂਤੀ ਨਹੀਂ ਪਾਣੀ ਚਾਹੀਦੀ ਹੈ” ਜਿਵੇਂ ਨਾਹਰੇ ਲਿਖੇ ਸਨ ਪਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਜਮਾਤ - ਉਦ - ਦਾਵੇ ਦੇ ਪ੍ਰਮੁੱਖ ਹਾਫਿਜ ਸਈਆਦ ਨੇ ਕਿਹਾ ,  “ਭਾਰਤ ਗ਼ੈਰ ਕਾਨੂੰਨੀ ਰੂਪ ਤੋਂ ਗਠ ਬਣਾ ਕੇ ਪਾਕਿਸਤਾਨ  ਦੇ ਹਿੱਸੇ ਦਾ ਪਾਣੀ ਰੋਕ ਰਿਹਾ ਹੈ ਅਤੇ ਉਹ ਲੜਾਈ ਚਾਹੁੰਦਾ ਹੈ .  ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਉਸਦਾ ਮੁਕਾਬਲਾ ਕਰੇ . ” ਉਨ੍ਹਾਂਨੇ ਅੱਗੇ ਕਿਹਾ ,  “ਖੇਤੀਬਾੜੀ ਤਾਂ ਦੂਰ ਦੀ ਗੱਲ ਹੈ ਪਾਕਿਸਤਾਨੀ ਜਨਤਾ ਲਈ ਪੀਣ ਦਾ ਪਾਣੀ ਵੀ ਉਪਲੱਬਧ ਨਹੀਂ ਹੈ ਅਤੇ ਇਹ ਪਾਕਿਸਤਾਨ ਲਈ ਜਿੰਦਗੀ ਹੋਰ ਮੌਤ ਦਾ ਮਸਲਾ ਬਣਾ ਗਿਆ ਹੈ . ”ਭਾਰਤ        ਗ਼ੈਰ ਕਾਨੂੰਨੀ ਰੂਪ ਤੋਂ ਗਠ ਬਣਾ ਕੇ ਪਾਕਿਸਤਾਨ  ਦੇ ਹਿੱਸੇ ਦਾ ਪਾਣੀ ਰੋਕ ਰਿਹਾ ਹੈ ਅਤੇ ਉਹ ਲੜਾਈ ਚਾਹੁੰਦਾ ਹੈ .  ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਉਸਦਾ ਮੁਕਾਬਲਾ ਕਰੇ ਹਾਫਿਜ ਸਈਆਦ ਹਾਫਿਜ ਸਈਆਦ ਨੇ ਘੋਸ਼ਣਾ ਕੀਤੀ ਹੈ ਕਿ ਉਹ ਭਾਰਤ  ਦੇ ਖਿਲਾਫ ਦੇਸ਼ ਵਿਆਪੀ ਨੁਮਾਇਸ਼ ਕਰਨਗੇ ਅਤੇ ਇਸਨੂੰ ਲੈ ਕੇ ਪਾਕਿਸਤਾਨੀ ਸਰਕਾਰ ਤੇ ਦਬਾਅ ਬਣਾਏ ਰੱਖਾਂਗੇ .ਉਨ੍ਹਾਂ ਨੇ ਇਸ ਖੇਤਰ ਵਿੱਚ ਸ਼ਾਂਤੀ ਦਾ ਸੰਕਲਪ ਲਿਆ ਅਤੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਪਾਕਿਸਤਾਨ  ਦੇ ਖਿਲਾਫ ਲੜਾਈ ਚਾਹੁੰਦਾ ਹੈ .  ਹਾਫਿਜ ਸਈਦ ਨੇ ਕਿਹਾ ,  “ਮੇਰਾ ਦੋਸ਼ ਇਹ ਹੈ ਕਿ ਮੈਂ ਕਸ਼ਮੀਰ  ਸਹਿਤ ਭਾਰਤ  ਦੇ ਉਤ ਪੀਡ਼ਤ ਲੋਕਾਂ ਲਈ ਆਵਾਜ ਚੁੱਕੀ .  ਮੇਰਾ ਧਰਮ ਕਹਿੰਦਾ ਹੈ ਕਿ ਮੈਂ ਭਾਰਤ  ਦੇ ਮੁਸਲਮਾਨਾਂ ਲਈ ਵੀ ਆਵਾਜ ਚੁੱਕਾਂ . ” ਸੰਯੁਕਤ ਰਾਸ਼ਟਰ ਦੀ ਆਲੋਚਨਾ ਕਰਦੇ ਹੋਏ ਉਨ੍ਹਾਂਨੇ ਕਿਹਾ ਕਿ ਸੁਰੱਖਿਆ ਪਰਿਸ਼ਦ ਨੇ ਜਮਾਤ - ਉਦ - ਦਾਵੇ ਦੇ ਖਿਲਾਫ ਤਾਂ ਰੋਕ ਲਾਗੂ ਕਰ ਦਿੱਤੇ ਸਨ ਲੇਕਿਨ ਉਹ ਵਿਵਾਦਾਂ  ਭਾਰਤੀ ਪਰ ਯੋਜਨਾਵਾਂ ਤੇ ਖ਼ਾਮੋਸ਼ ਵਿੱਖ ਰਹੀ ਹੈ .  ਇਸ ਨੁਮਾਇਸ਼ ਵਿੱਚ ਹਾਫਿਜ ਅਬਦੁੱਰਹਮਾਨ ਮੱਕੀ ,  ਮੌਲਾਨਾ ਅਮੀਰ ਹਮਜਾ ਅਤੇ ਮੌਲਾਨਾ ਹੁਸੈਨ ਸਿੱਦੀਕੀ ਸਹਿਤ ਜਮਾਤ - ਉਦ - ਦਾਵਾ ਹੋਰ ਲਸ਼ਕਰੇ ਤੈਬਾ  ਦੇ ਉੱਤਮ ਨੇਤਾਵਾਂ ਨੇ ਭਾਗ ਲਿਆ .  ਮਾਇਸ਼  ਦੇ ਬਾਅਦ ਇੱਕ ਘੋਸ਼ਣਾ - ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਾਫ਼ੀ ਸਖ਼ਤ ਪ੍ਰਸਤਾਵ ਦਿੱਤੇ ਗਏ ਅਤੇ ਪਾਕਿਸਤਾਨ ਸਰਕਾਰ ਤੇ ਦਬਾਅ ਪਾਇਆ ਗਿਆ ਕਿ ਉਹ ਭਾਰਤ  ਦੇ ਖਿਲਾਫ ਜੋਰ ਪ੍ਰਯੋਗ  ਦੇ ਵਿਕਲਪ ਦਾ ਇਸਤੇਮਾਲ ਕਰੇ .  ਇਸ ਨੁਮਾਇਸ਼  ਦੇ ਦੌਰਾਨ ਲਾਹੌਰ  ਦੇ ਮਾਲ ਰੋਡ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਕੜੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਸੀ .  ਮੀਡਿਆ ਨੂੰ ਕਿਹਾ ਗਿਆ ਸੀ ਕਿ ਇਸ ਨੁਮਾਇਸ਼ ਦੀ ਕਵਰੇਜ ਲਈ ਕੈਮਰਾ ਇਸਤੇਮਾਲ ਨਹੀਂ ਕੀਤਾ ਜਾਵੇ .  ਧਿਆਨ ਯੋਗ ਹੈ ਕਿ ਜਦੋਂ ਭਾਰਤ ਨੇ ਪਾਕਿਸਤਾਨ  ਦੇ ਨਾਲ ਗੱਲਬਾਤ ਕਰਣ ਦਾ ਪ੍ਰਸਤਾਵ ਦਿੱਤਾ ਸੀ ,  ਉਸੀ ਸਮੇਂ ਤੋਂ ਜਮਾਤ - ਉਦ - ਦਾਵਾ ਖੁੱਲ ਕਰ ਭਾਰਤ  ਦੇ ਖਿਲਾਫ ਵਿਰੋਧ ਕਰ ਰਹੀ ਹੈ ਅਤੇ ਉਸਦੇ ਪ੍ਰਮੁੱਖ ਵੀ ਸਾਰਵਜਨਿਕ ਸਥਾਨਾਂ ਤੇ ਆ ਕੇ ਭਾਸ਼ਣ ਦੇਣ ਲੱਗੇ ਹਨ .

iswK kOm ihMdU qfilbfnF qoN sucyq rhy

ਦਰਿੰਦਗੀ ਦਾ ਨੰਗਾ ਨਾਚ ਨੱਚਣ ਵਾਲੇ ਇਨਸਾਨੀਅਤ ਦੇ ਇਖਲਾਕੀ ਗੁਣਾਂ ਤੋ ਡਿੱਗ ਚੁੱਕੇ ਤਾਲਿਬਾਨਾਂ ਨੇ ਸਿੱਖਾਂ ਨੂੰ ਅਗਵਾ ਕਰਕੇ ਦੋ ਸ਼ਰਤਾਂ ਰੱਖੀਆਂ ਕਿ ਜਾਂ ਤਾਂ ਜਜੀਆ ਅਦਾ ਕਰੋ ਜਾਂ ਫਿਰ ਮੁਸਲਮਾਨ ਸ਼ਰਾ ਕਬੁਲ ਕਰ ਲਵੋ ਪਰ ਧੰਨ ਹਨ ਉਹ ਸਿੱਦਕੀ ਸਿੱਖ ਜਿੰਨਾਂ ਗਰੀਬ ਸਿੱਖਾਂ ਕੋਲੋ ਪੈਸੇ ਦੀ ਮੰਗ ਤਾਂ ਪੂਰੀ ਨਹੀ ਹੋਈ ਪਰ ਉਨ੍ਹਾਂ ਸਿਦਕ ਦੇ ਜਲਾਲ ਨੂੰ ਆਂਚ ਨਹੀ ਆਣ ਦਿਤੀ । ਜਾਨ ਬਚਾਉਣ ਬਦਲੇ ਧਰਮ ਪਰਿਵਰਤਨ ਨਹੀਂ ਕੀਤਾ ਸਗੋਂ ਸਿਰ ਦੇ ਕੇ ਸਿੱਖੀ ਸਿਦਕ ਨੂੰ ਕਾਇਮ ਰੱਖਿਆ, ਉਪਰੋਕਤ ਬਿਆਨ ਅਮੈਰਿਕਨ ਸਿੱਖ ਆਗੇਨਾਈਜੇਸ਼ਨ ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਦੀਦਾਰ ਸਿੰਘ, ਭਾਈ ਤਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਕਰਨੈਲ ਸਿੰਘ, ਭਾਈ ਭੁਪਿੰਦਰ ਸਿੰਘ, ਅਤੇ ਚਰਨਜੀਤ ਸਿੰਘ ਸਮਰਾ ਨੇ ਤਾਲਿਬਾਨਾਂ ਵਲੋ ਨਿਰਦੋਸ਼ ਸਿੱਖਾਂ ਦੇ ਕਤਲ ਕਰਨ ਦੀ ਸਖਤ ਨਿਖੇਧੀ ਕਰਦਿਆਂ ਜਾਰੀ ਕੀਤਾ।ਸਿੱਖ ਆਗੂਆਂ ਨੇ ਕਿਹਾ ਏ. ਐਸ. ਓ. ਵਲੋਂ ਉਨ੍ਹਾਂ ਸਿੱਦਕੀ ਸਿੰਘਾਂ ਨੂੰ ਕੌਮੀਂ ਸ਼ਹੀਦ ਕਰਾਰ ਦਿਤਾ ਜਾਦਾ ਹੈ ।ਉਨਾਂ ਕਿਹਾ ਜਿਥੇ ਸਾਨੂੰ ਤਾਲਿਬਾਨਾਂ ਨੂੰ ਸਖਤ ਸ਼ਬਦਾਂ ਵਿੱਚ ਭੰਡਣ ਦੀ ਲੋੜ ਹੈ ਉਥੇ ਭਾਰਤ ਵਿਚ ਵਸਦੇ ਹਿੰਦੂ ਤਾਲਿਬਾਨਾਂ ਤੋ ਸੁਚੇਤ ਰਹਿਣ ਦੀ ਜਰੂਰਤ ਹੈ ਕਿੳਕਿ ਇਹ ਬੁੱਕਲ ਦੇ ਤਾਲਿਬਾਨ ਉਨ੍ਹਾਂ ਤੋਂ ਵੀ ਜਿਆਦਾ ਖਤਰਨਾਕ ਹਨ।ਸਿੱਖ ਆਗੂਆਂ ਨੇ ਕਿਹਾ ਕਿ ਇਨ੍ਹਾਂ ਹਿੰਦੂਤਵੀਆਂ ਦੀ ਸਿੱਖਾਂ ਨਾਲ ਹਮਦਰਦੀ ਮੱਗਰਮਛ ਦੇ ਅੱਥਰੂਆਂ ਤੋ ਜਿਆਦਾ ਕੁਝ ਵੀ ਨਹੀ।ਇਕ ਪਾਸੇ ਭਾਜਪਾ ਆਗੂ ਅਤੇ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ ਬਾਘਾ ਬਾਰਡਰ ਤੇ ਜਾ ਕੇ ਸਿੱਖਾਂ ਦੇ ਕਤਲਾਂ ਦੀ ਨਿਖੇਧੀ ਕਰਦੀ ਹੈ ਦੂਜੇ ਪਾਸੇ ਇਹੀ ਚਾਵਲਾ ਜਦੋ ਪੰਜਾਬ ਕੈਬਨਟ ਦੀ ਮੰਤਰੀ ਬਣੀ ਉਦੋ ਇਸਨੇ ਸਿੱਖੀ ਨੂੰ ਨਹੀਂ ਸਗੋ ਪੰਜਾਬੀ ਜੋ ਕਿ ਸੂਬੇ ਦੀ ਮਾਂ ਬੋਲੀ ਹੈ, ਨੂੰ ਵੀ ਨਫਰਤ ਕਰਦਿਆਂ ਹਿੰਦੀ ਵਿਚ ਸੁੰਹ ਚੁੱਕੀ ਸੀ।ਜੋ ਔਰਤ ਇਕ ਸੂਬੇ ਦੀ ਬੋਲੀ ਜੋ ਉਸ ਖਿਤੇ ਵਿਚ ਵਸਦੇ ਸਭ ਲੋਕਾਂ ਦੀ ਸਾਂਝੀ ਬੋਲੀ ਹੁੰਦੀ ਹੈ, ਨਹੀ ਬੋਲ ਸਕਦੀ ਉਹ ਯੋਧਿਆਂ ਦੀ ਇਸ ਕੌਮ ਦੀ ਹਮਦਰਦ ਕਿਵੇਂ ਬਣ ਸਕਦੀ ਹੈ।ਉਸ ਦੇ ਨਾਲ ਗਿਆ ਨਵਜੋਤ ਸਿੱਧੂ ਜੋ ਬਿਪਰਾਂ ਦੇ ਤਲਵੇ ਚੱਟਦਾ ਮਾਨਸਿਕ ਤੌਰ ਤੇ ਹਿੰਦੂ ਬਣ ਚੁੱਕਿਆ ਹੈ ਉਸਨੂੰ ਜੇਲਾਂ ਵਿਚ ਬੰਦ ਸਿਖ ਨੌਜਵਾਨ ਕਦੇ ਨਹੀ ਵਿਖਾਈ ਦਿਤੇ।ਅਡਵਾਨੀ ਵਲੋਂ ਕੁਝ ਕੁ ਟੁਕੜਬੋਚ ਅਕਾਲੀਆਂ ਨੂੰ ਨਾਲ ਲੈ ਕੇ ਦਿਲੀ ਬੰਗਲਾ ਸਾਹਿਬ ਗੁਰੂਦੁਆਰੇ ਅੰਦਰ ਕੀਰਤਨ ਬੰਦ ਕਰਵਾ ਕੇ ਕਤਲ ਹੋਏ ਸਿੱਖਾਂ ਲਈ ਅਰਦਾਸ ਕਰਨਾ ਮਹਿਜ ਡਰਾਮੇ ਅਤੇ ਚਾਣਕੀਆ ਨੀਤੀ ਤੋਂ ਜਿਆਦਾ ਕੁਝ ਵੀ ਨਹੀ ਸੀ ਕਿਉਕਿ “ ਮਾਈ ਕੰਟਰੀ ਮਾਈ ਲਾਈਫ” ਦੇ ਅੰਦਰ ਇਹੀ ਅਡਵਾਨੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਜਿਥੇ ਹਜਾਰਾਂ ਸਿੱਖਾਂ ਦਾ ਕਤਲ ਕੀਤਾ ਗਿਆ ਇਥੋਂ ਤੱਕ ਕਿ ਛੋਟੇ-ਛੋਟੇ ਮਾਸੂਮਾਂ ਨੂੰ ਨਹੀਂ ਬਖਸ਼ਿਆ ਗਿਆ, ਨੂੰ ਜਾਇਜ ਠਹਿਰਾਉਦਾ ਹੈ ਅਤੇ 21ਵੀ ਸਦੀ ਦੇ ਕੌਮੀ ਜਰਨੈਲ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਭਾਸਕਰ ਦੈਂਤ ਦੱਸਦਾ ਹੈ । ਜਿਨਾਂ ਲੋਕਾਂ ਦਾ ਏਜੰਡਾ ਘੱਟ ਗਿਣਤੀਆਂ ਨੂੰ ਡਰਾ ਧਮਕਾ ਕੇ ਰੱਖਣ ਦਾ ਹੋਵੇ ਉਹ ਸਿੱਖਾਂ ਦੇ ਹਮਦਰਦ ਕਦੀ ਵੀ ਨਹੀ ਹੋ ਸਕਦੇ ।ਸਿੱਖ ਆਗੂਆਂ ਨੇ ਕਿਹਾ ਸਿੱਖੋ ! ਅਜਿਹੇ ਦੋਮੂੰਹੇ ਸੱਪਾਂ ਤੋ ਬਚ ਕੇ ਰਹੋ, ਖੁਦਗਰਜੀ ਅਤੇ ਲਾਲਚ ਦੇ ਜਨੂੰਨੀ ਅਹੁਦਿਆਂ ਨੂੰ ਤਿਆਗ ਕੇ ਇਨਾਂ ਲੋਕਾਂ ਨੂੰ ਸਿੱਖ ਕੌਮ ਦੇ ਪੱਕੇ ਦੁਸ਼ਮਣ ਸਮਝੋ ਅਤੇ ਇਕਮੁੱਠ ਹੋ ਕੇ ਕੌਮੀ ਹੱਕਾਂ ਲਈ ਕਮਰਕੱਸੇ ਕੱਸੋ ਨਹੀ ਤਾਂ ਯਾਦ ਰੱਖਿਓ ! ਅਗਲੀਆ ਪੀੜੀਆਂ ਆਪਣੇ ਬੱਚਿਆ ਨੂੰ ਇਹ ਹੀ ਗਾਥਾ ਸੁਣਾਇਆ ਕਰਨਗੀਆਂ ਕਿ ਇਹ ਪੰਜਾਬ ਕਦੀ ਸਾਡਾ ਹੁੰਦਾ ਸੀ । 
dsm gRMQ pRboD sBf df cYlMj kbUl

ਜ਼ਾਨਾ ਸਪੋਕਸਮੈਨ ਚੰਡੀਗੜ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਮੁਤਾਬਿਕ ਦਸਮ ਗ੍ਰੰਥ ਪ੍ਰਬੋਧ ਸਭਾ ਦੇ ਤਿੰਨ ਮੈਂਬਰਾਂ ਡਾ: ਜੋਧ ਸਿੰਘ, ਡਾ: ਹਰਿਭਜਨ ਸਿੰਘ ਤੇ ਕਸ਼ਮੀਰ ਸਿੰਘ ਵਲੋਂ ਦਸਮ ਗ੍ਰੰਥ ਬਾਰੇ ਬਹਸ ਕਰਨ ਲਈ ਦਿਤੀ ਗਈ ਚਣੌਤੀ ਨੂੰ ਪ੍ਰਵਾਨ ਕਰਦਿਆਂ ਜਾਚਕ ਜੀ ਨੇ ਕਿਹਾ ਕਿ ਉਹ ਇਸ ਚੈਲੰਜ ਨੂੰ ਬਹਿਸ ਦੀ ਥਾਂ ਅਦਬ ਭਰੀ ਸਹਜਮਈ ਵਿਚਾਰ ਚਰਚਾ ਦੇ ਰੂਪ ਵਿੱਚ ਖੁਸ਼ੀ ਨਾਲ ਕਬੂਲ ਕਰਦੇ ਹਨ । ਕਿਉਂਕਿ, ਇਸ ਪ੍ਰਕਾਰ ਦੋਵਾਂ ਧਿਰਾਂ ਦੀ ਦੂਰੀ ਘਟੇਗੀ, ਸਾਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਮੌਕਾ ਮਿਲੇਗਾ ਅਤੇ ਅਸੀਂ ਭਰਾ ਮਾਰੂ ਜੰਗ ਤੋਂ ਬਚਣ ਦਾ ਰਸਤਾ ਲਭ ਸਕਾਂਗੇ ।
ਪ੍ਰੰਤੂ ਇਸ ਵਿਚਾਰ ਚਰਚਾ ਲਈ ਮੈਂ ਸਮਾਂ, ਸਥਾਨ ਅਤੇ ਆਪਣੀ ਟੀਮ ਦਾ ਐਲਾਨ ਕਰਨ ਤੋਂ ਪਹਿਲਾਂ ਦਸਮ ਗ੍ਰੰਥ ਪ੍ਰਬੋਧ ਸਭਾ ਪਾਸੋਂ ਮੀਡੀਏ ਰਾਹੀਂ ਇਹ ਸਚਾਈ ਸਪਸ਼ਟ ਕਰਨੀ ਚਾਹਾਂਗਾ ਕਿ ਉਹ 6 ਜੂਨ 2008 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੀਤੇ ਇਸ ਗੁਰਮਤੇ ਕਿ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀ ਦਿਤੀ । ਆਪ ਜੀ ਵਲੋਂ ਗੁਰਤਾ ਗੱਦੀ ਕੇਵਲ ਤੇ ਕੇਵਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸ ਕਰਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀ ਹੋ ਸਕਦਾ।” ਨੂੰ ਪ੍ਰਵਾਨ ਕਰਦੇ ਹਨ ਜਾਂ ਨਹੀਂ ?
ਜਾਚਕ ਜੀ ਨੇ ਕਿਹਾ ਕਿ ਇਉਂ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੜ ਜੀ ਅਤੇ ਉਨ੍ਹਾਂ ਦੇ ਨੀਯਤ ਜਥੇਦਾਰ ਦਾਸ ਦੇ ਕੀਤੇ ਚੈਲੰਜ ਨੂੰ ਕਬੂਲ ਕਰਨ ਤੋਂ ਅਸਮਰਥ ਸਨ । ਕਿਉਂਕਿ ਕੋਈ ਵੀ ਇਜ਼ਤਦਾਰ ਪ੍ਰਵਾਰ ਮਿਲ ਬੈਠ ਕੇ ਅਸ਼ਲੀਲਤਾ ਭਰੇ ਇਸ ਗ੍ਰੰਥ ਦੀ ਕਥਾ ਵਾਰਤਾ ਨਹੀ ਸੁਣ ਸਕਦਾ । ਇਹ ਤਾਂ ਕੇਵਲ ਛੜੇ ਛਾਂਡ ਡੇਰਦਾਰਾਂ ਦੇ ਠਾਠਾਂ ਦਾ ਹੀ ਮੌਜ ਮੇਲਾ ਹੈ । ਸੋ ਇਸ ਲਈ ਮਕੜ ਜੀ ਨੇ ਆਪਣੀ ਬੰਦੂਕ ਅਜਿਹੇ ਡੇਰਦਾਰਾਂ ਦੇ ਮੁਖੀ ਧੁੰਮੇ ਦੁਆਰਾ ਜਥੇਦਾਰਾਂ ਦੀ ਸ਼ਹਿ ਤੇ ਕਾਇਮ ਕੀਤੀ ਦਸਮ ਗ੍ਰੰਥ ਪ੍ਰਬੋਧ ਸਭਾ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਦੀ ਕੁੱਟਲ ਸਾਜਿਸ਼ ਰਚੀ ਹੈ । ਪਰ, ਮੈਂ ਤਾਂ ਫਿਰ ਵੀ ਇਸ ਨੂੰ ਪੰਥ ਦੇ ਉਜਲੇ ਭਵਿਖ ਦੀ ਇੱਕ ਆਸ ਭਰੀ ਕਿਰਨ ਦੇਖਦਾ ਹਾਂ ।
ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ,

********************************************

pRo:drsn isMG qoN bfad pfl isMG puryvfl insLfny ‘qy

kuJ kfmryz ibrqI vfly aqy kuJ isK srUp ivc ivcr rhy ivakqIaF vloN ijnHF df muK AudyÈ isKI dIaF jVFH ivc qyl dyxf hI hY vloN srdfr pfl isSG dIaF inAUXfrk,pYnslvynIaF aqy inAUXfrk ivKy kIqIaF geIaF spIcF dI cIrPfV kIqI jf rhI hY qF ik srdfr pfl isSG vloN khIaF geIaF glF nUS vI qoV mroV ky sRI akfl qKq qy Byj skx.hux isK sSgqF jfg cukIaF hn aqy s[pfl isSG dIaF glF nUS kt vZ ky pyÈ krnf BfvyN bhuq aOKf hY pr iPr vI ieh lfbI afpxIaF koiÈÈF ivc lgI hoeI hY aqy s[pfl isSG vloN kIqIaF spIcF ivcoN kuJ lB skx.

ieQy ieh dsxXog hY ik s[pfl isSG ny 12 PrvrI nUS dÈmyÈ drbfr kfrtrYt dIaF sSgqF nUS qQF qy aDfrq nfnkÈfhI klSzr bfry jfxkfrI idqI,13 PrvrI nUS AunFH ny iPlfzYlPIaf ivKy pSQk iekqrqf ivc vI nfnkÈfhI klSzr bfry jfxkfrI idqI aqy ibkrmI klSzr ivcly nuks vI dsy.sfnUS sB nUS pqf hY ik jd dÈmyÈ ipqf jI ny Kflsf sfijaf sI Aus smyN ivsfKI 30 mfrc 1699 nUS sI.kI nfnksfhI klSzr ivroDI ies qQ nUS JuTlf skdy hn? imTbolVy sjn ijs ny jlSDr qoN Cpx vfly aKbfr nUS Kbr ByjI sI do vfr ijkr kIqf hY ik puryvflsfihb ÈRomxI kmytI aqy sRI akfl qKq sfihb iKlfP kuJ nhIN boly ijvyN ik ienFH koloN koeI vzf mOkf Kus igaf hY aqy ienFH ies bfry ienFH nUS vfr vfr aPsos ho irhf hY ,nhIN qF Kbr qF Auh hI ilKxI bxdI sI ik AunFH ny kI ikhf sI pr ieh ajy JUr rhy hn ik ienFH dy hQ ivc kuJ nhIN aieaf

aglI gl ienFH ny sRI akfl qKq sfihb agy zFgf lY ky KVHx dI kIqI hY Auh qF ienFH nUS pqf hovygf jy ienFH ny ikqy dyKIaF hn?mIitSgF ,smyln aqy sYmInfr df sB nUS krn df hk hY.jd qoN akqUbr mhIny ivc ienFH ny inAUXfrk qoN ag lfeI sI aqy kOm nUS clfkI vrqidaF doPfV kIqf sI ,jy ikqy zfgF jF ikRpfnf iksy ny cukIaF hn qF AunFH ny hI cukIaF hn sfbkf isSG sfihb qy hor qF ikqy nhIN cukIaF geIaF pr Èfied ienFH df aglf eyjSzf hovygf.soDF bfry dsIaF geIaF glF jF qF ienFH nUS smJ hI nhIN afeIaF jF afpxI afdq anusfr hI ies qrFH dy ibafn dy rhy hn ikAuNik ijQoN qk mYnUS pqf hY s[pfl isSG dI ton sB QfvF qy ieko hI sI aqy AunFH df mksd vI iek hI isKF nUS nfnkÈfhI klSzr bfry jfxkfrI dyxI aqy kOm nUS joVxf . jsivSdr isSG Bulr-kfrtrYt inAU jrsI-732-969-2832

******************************************************

 bfbf DMumy nMU stYno Byjx dI pysLks
liDAwxw kWf ƒ vwpirAW FweI mhIny bIq cu`ky hn Aqy ies kWf leI pRkwS isMG bwdl ƒ doSI mMnidAW sMq smwj dy muKI bwbw hrnwm isMG DuMmW vloN do mhIny pihlW AYlwn kIqw igAw sI ik auh sRI Akwl qKq swihb qy bwdl ƒ qlb krvwky szw idvwaux leI ilKqI iSkwieq drj krvwauxgy , jo ik A`j q`k drj nhIN krvweI geI [ XUnweIitf Kwlsw dl XU,ky vloN mihsUs kIqw igAw hY ik Swied bwbw jI ƒ pMjwb jW Bwrq coN koeI stYno ( tweIipst ) nhIN iml irhw ijhVw bwdl iKlwP iSkwieq iqAwr kr sky [ bwbw DuMmW dI ies muiSkl ƒ smJidAW ieMglYNf qoN ivSyS qOr qy stYno Byjx dI pySkS kIqI geI hY Aqy dl vloN bwdl iKlwP iqAwr kIqI geI iSkwieq dI pUrI ihPwzq dI ijMmyvwrI vI leI geI hY qW ik bwbw DuMmW ieh bhwnw nw bxw skx ik iSkwieq qW iqAwr ho geI sI pr koeI aus ƒ Koh ky lY igAw hY [ dl dy jnrl sk`qr sR, lviSMdr isMG f`lyvwl Aqy jQybMdk sk`qr sR, AmrjIq isMG imnhws vloN kOm dy zzbwqW nwl KyfI jw rhI ies isAwsI Kyf dI sKq inKyDI kIqI geI hY [ dl vloN bwbw DuMmW Aqy ausdI qsvIr isrl`Q XoDy lwswnI ShId bwbw dIp isMG jI Aqy ShId sMq jrnYl isMG jI Kwlsw iBMfrWvwilAW dy brwbr lgwaux vwly sKS ƒ pu`iCAw igAw ik ikRpw krky is`K kOm ƒ d`s idau ik bwby DuMmy iv`c aukq ShIdW vwlw ikhVw gux mOjUd hY ? Aijhw krn vwly lokW ƒ pMQk iDrW vloN pCwnx dI loV hY , ikauN ik cwplUsI dy vihx AMdr ruVH rhy ieh lok is`K kOm dy isrl`Q XiDAW dw siqkwr Gtwaux dy ijMmyvwr bx rhy hn au~Qy ieh AwpxI pMQk pwrtIAW qy doglypx dw T`pw lgvwky auhnW dw Aks DuMdlw krdy hoey ,bwdlikAW smyq is`K ivroDI lwbI dy h`k iv`c Bugqwaux dy rOA iv`c hn
***********************************************************************
aKOqI dsm gRMQ dIaF iswiKafvF isrP iswKF leI hI nhIN, sgoN smuwcI mnuwKqf leI vI sB qoN vwzf Kwqrf hn.
(13 PrvrI 2010 bIbI bsMq kOr,PrIdwbwd)

A`j ieQy mhInwvwrI kwlw idvs mnwauNidAW swihb sRI gurU gRMQ swihb jI dI srvauc`qw nUM smrp`q j~QybMdI dsm gRMQ (bic`qr nwtk) ivcwr mMc ieMtrnYSnl v`loN spoksmYn ivc C`py ieSiqhwr dIAW kwpIAW vMfIAW geIAW ies mOky mMc dy koAwrfInytr s. suirMdr isMG ny ikhw ik is`K kOm dy swhmxy A`j sB qoN v`fw Kqrw pUjwrIvwd hY , is`KI dy vyVy ivc fyrwvwd, pwKMfvwd, piqqpuxw, nOjvwnW nUM niSAW vwly pwsy Dkylx Awidk burweIAW dw Amrvyl vWg v`Dxw sB pujwrIvwd dI hI dyx hY[ pujwrIAW v`loN sB qoN v`fw hmlw gurU gRMQ swihb jI dy brwbr ASlIl rcnwvW nwl BrpUr pusqk bic`qr nwtk AKOqI dsm gRMQ dw pRkwS kr ky AKOqI dsm gRMQ nUM is`KW dy gurU v`joN sQwpq krxw hY qW ik is`KI dw milAwmyt kIqw jw sky[ ies leI is`KI ivc GuspYT kr cu`ky pujwrIvwd (pUjw dy Dwn qy p`lx vwly Aqy q^qW dy AKOqI j~QydwrW) dw AMq krxw bhuq zrUrI ho cu`ikAw hY[ XMg is`K AYsoiseySn dy pRDwn s. guirMdr isMG ny ikhw ik ijs qrHW m`kV Aqy q^qW dy AKOqI j~QydwrW ny pMQ ivroDI qwkqW nwl rwbqw kwiem kr ky sucyq guris`KW nUM Apxw inSwnw bxwieAw auh vwkeI inMdxXog Gtnw hY, s. guirMdr isMG ny bIqy idnIN m`kV v`loN s. gurdyv isMG btwlvI dy igRh nUM A`g lwaux dI DmkIAW Aqy itkwxw BweI jgqw goinAwnw ivKy gurU gRMQ swihb jI dy siqkwr dI g`l krx vwly nOjvwnW nUM Apxy l`Tmwr guMifAW qoN kutvwaux dI Gtnw nUM byhd Srmnwk dsidAW SRomxI kmytI pRDwn m`kV nUM AwVy h~Q lYNidAW ikhw ik m`kV nUM hux Apxy nW nwl l`Tmwr dw nvW lkb vI lw lYxw cwhIdw hY[ aunHW ikhw ik is`KW nUM hux jwgrUk ho jwxw cwhIdw hY Aqy is`K kOm dy duSmxW dy ichirAW nUM cMgI qrHW pCwx ky Awaux vwlI SRomxI kmytI cOxW ivc ieMnHW nUM sbk is`Kw dyxw cwhIdw hY [Kwlsw nwrI mMc dI knvInr bIbI hrbMs kOr ny ikhw ik AKOqI dsm gRMQ dI is`iKAwvW isrP is`KW leI hI nhIN sgoN smu`cI mnu`Kqw leI vI sB qoN v`fw Kqrw hn [ bic`qr nwtk AKOqI dsm gRMQ mnu`Kqw nUM nSy vwly pwsy pRyr ky Awcrx qoN fygx vwlIAW sYkVoN khwxIAW nwl BirAw ipAw hY ies AKOqI dsm gRMQ rwhIN is`K dI pihcwx Aqy aus dI invyklI hoNd nUM sB qoN v`fw Kqrw pYdw ho cuikAw hY qwhIauN AwSuqoS vrgy Aqy Awr.AYs.AYs. dI SwKw rwStrI is`K sMgq ivc cMd ku bRwhmx, hTXogI, kyswDwrI ihMdUAW v`loN gurU swihbwn nUM ihMdU swbq krx dy koJy Xqn kIqy jw rhy hn jd ik ies bwry gurU gRMQ swihb jI AMdr spSt PYslw d`s id`qw hY “nw hm ihMdU nw muslmwn” pr ies sB dy bwvjUd pMQ ivroDI qwkqW is`KI dy vyVy ivc is`KI srUp AMdr dwKl ho ky is`KW nUM ihMdU Drm dw AMg dsx dIAW iGnwauxIAW hrkqW kr rhIAW hn ijs qoN s`mucy is`K jgq nUM sucyq hox dI loV hY[

 ***********************************
 kYNsr dI jy hvf iehI rhI, kbrF AuWqy qF kI, GrF ‘c vI dIvy buJy rihxgy
ਹਰੇ ਇਨਕਲਾਬ ਦੀ ਸਿਰਜਣਹਾਰ ਮਾਲਵਾ ਪੱਟੀ ਅੱਜ ਪੂਰੀ ਤਰਾਂ ਕੈਂਸਰ ਪੱਟੀ ਬਣ ਚੁੱਕੀ ਹੈ। ਲੋਕਾਂ ਦੇ

ਖੂਨ ’ਚ 16 ਕਿਸਮ ਦੇ ਕੀਟਨਾਸ਼ਕ ਪਾਏ ਜਾ ਰਹੇ ਹਨ। ਇਹ ਕੀਟਨਾਸ਼ਕ ਮਾਂ ਦੇ ਦੁੱਧ ’ਚ ਵੀ ਪਹੁੰਚ ਗਏ ਹਨ ਅਤੇ ਇਸ ਤਰਾਂ ਨਵਜੰਮੇਂ ਬੱਚਿਆਂ ਨੂੰ ਵੀ ਜ਼ਹਿਰ ਦੀ ਗੁੜਤੀ ਮਿਲਦੀ ਹੈ। ਸਭ ਤੋਂ ਵੱਧ ਮੰਦਬੁੱਧੀ ਬੱਚੇ ਮਾਲਵਾ ’ਚ ਹਨ। ਕੈਂਸਰ ਹਸਪਤਾਲ ਅਤੇ ਮੰਦਬੁੱਧੀ ਬੱਚਿਆਂ ਲਈ ਹਸਪਤਾਲ ਖੋਹਲਣ ਦੀ ਮੰਗ ਤਾਂ ਲਗਾਤਾਰ ਹੋ ਰਹੀ ਹੈ ਪਰ ਕੈਂਸਰ ਦੇ ਕਾਰਨ ਦੂਰ ਕਰਨ ਲਈ ਕੋਈ ਅਵਾਜ ਨਹੀਂ ਉੱਠ ਰਹੀ।
ਜ਼ਿਲਾ ਮੋਗਾ ਦਾ ਆਖਰੀ ਪਿੰਡ ਸੁਖਾਨੰਦ ਹੈ। ਇਹ ਪਿੰਡ ਜ਼ਿਲਾ ਬਠਿੰਡਾ ਦੇ ਪਿੰਡ ਸਿਰੀਏਵਾਲਾ ਅਤੇ ਭਗਤਾ ਭਾਈ ਦੀ ਹੱਦ ਹੈ। ਦੂਜੇ ਪਾਸੇ ਪਿੰਡ ਡੋਡ ਤੋਂ ਜ਼ਿਲ•ਾ ਫਰੀਦਕੋਟ ਸ਼ੁਰੂ ਹੋ ਜਾਂਦਾ ਹੈ। ਪਿੰਡ ਸੁਖਾਨੰਦ ’ਚ ਸਿਰਫ ਤਿੰਨ ਸਾਲਾਂ ’ਚ ਕੈਂਸਰ ਕਾਰਨ 13 ਮੌਤਾਂ ਹੋ ਚੁੱਕੀਆਂ ਹਨ। ਕਈ ਵਿਅੱਕਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਡੀ.ਐਮ.ਸੀ. ਲੁਧਿਆਣਾ ਤੋਂ ਮਹਿੰਗਾ ਇਲਾਜ ਕਰਵਾ ਰਹੇ ਹਨ।
ਇੱਥੇ ਮੈਡੀਕਲ ਪ੍ਰੈਕਟਿਸ ਕਰ ਰਹੇ ਡਾ. ਬਲਤੇਜ ਸਿੰਘ ਵਾਂਦਰ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਆਂਤੜੀਆਂ ਦੇ ਕਂਸਰ ਕਾਰਨ ਹੋਈਆਂ ਹਨ। ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਨੇ ਹਵਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ। ਹਰੇ ਚਾਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਇਨਾਂ ਦਾ ਅਸਰ ਪਸ਼ੂਆਂ ਦੇ ਦੁੱਧ ’ਤੇ ਵੀ ਪੈਂਦਾ ਹੈ। ਡਾ. ਬਲਤੇਜ ਸਿੰਘ ਨੇ ਦੱਸਿਆ ਕਿ ਸੁਖਾਨੰਦ ’ਚ ਮਰਨ ਵਾਲੇ ਜ਼ਿਆਦਾਤਰ ਕਿਸਾਨ ਹਨ। ਕਈ ਮਜ਼ਦੂਰ ਵੀ ਇਸ ਦੀ ਲਪੇਟ ’ਚ ਆਏ ਹਨ। ਇੱਕ ਕਿਸਾਨ ਸਰੂਪ ਸਿੰਘ ਦਾ ਬੱਚਾ 6 ਮਹੀਨੇ ਦੀ ਉਮਰ ’ਚ ਹੀ ਬਲੱਡ ਕੈਂਸਰ ਦਾ ਸ਼ਿਕਾਰ ਹੋ ਗਿਆ। 35 ਸਾਲ ਦਾ ਦਰਸ਼ਨ ਸਿੰਘ ਖੁਰਾਕ ਨਲੀ ਦੇ ਕੈਂਸਰ ਕਾਰਨ ਮੌਤ ਦੇ ਦੈਂਤ ਨੇ ਨਿਗਲ ਲਿਆ। ਜਗਜੀਤ ਸਿੰਘ (40), ਜੁਗਰਾਜ ਸਿੰਘ (42), ਮਲਕੀਤ ਸਿੰਘ (50), ਸਾਰੇ ਆਂਤੜੀਆਂ ਦੇ ਕੈਂਸਰ ਕਾਰਨ ਇਸ ਜਹਾਨ ਤੋਂ ਕੂਚ ਕਰ ਗਏ ਅਤੇ ਆਪਣੇ ਪਰਿਵਾਰਾਂ ਨੂੰ ਵਿਲਕਦਿਆਂ ਛੱਡ ਗਏ।
ਬਾਜਾਖਾਨਾ ਵਿਖੇ ਪੰਜਾਬ ਐਂਡ ਸਿੰਧ ਬੈਂਕ ’ਚ ਕਈ ਸਾਲਾਂ ਤੋਂ ਗੰਨਮੈਨ ਦੀ ਸੇਵਾ ਨਿਭਾਉਂਦਾ ਧਰਮੀ ਫੌਜੀ ਮੱਖਣ ਸਿੰਘ ਸੁਖਾਨੰਦ (55), ਮਿਸਤਰੀ ਬੁੱਧ ਸਿੰਘ ਕਾਲੇ ਪੀਲੀਏ (ਹੈਪੇਟਾਈਟਸ ਸੀ) ਕਾਰਨ ਮੌਤ ਦੇ ਮੂੰਹ ਚਲੇ ਗਏ। ਬਾਵਾ ਸਿੰਘ (60) ਪਿਸ਼ਾਬ ਨਲੀ ਦੇ ਕੈਂਸਰ, ਭੋਲਾ ਸਿੰਘ (35) ਦਿਮਾਗ ਦੇ ਕੈਂਸਰ ਅਤੇ ਵੀਰਪਾਲ ਕੌਰ (16) ਜਿਗਰ ਦੇ ਕੈਂਸਰ ਕਾਰਨ ਮੌਤ ਹੋ ਗਈ। ਕਾਲਾ ਸਿੰਘ (40) ਅਤੇ ਭੋਲਾ ਸਿੰਘ (40) ਦਾ ਡੀ.ਐਮ.ਸੀ. ਲੁਧਿਆਣਾ ਤੋਂ ਇਲਾਜ ਚੱਲ ਰਿਹਾ ਹੈ। ਇਸੇ ਦਲੀਪ ਕੌਰ (60) ਅਤੇ ਗੁਰਦੇਵ ਸਿੰਘ (42) ਵੀ ਆਂਤੜੀਆਂ ਦੇ ਕੈਂਸਰ ਤੋਂ ਪੀੜਤ ਹਨ। ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਸ਼ੋਰਾ ਯੁਕਤ ਹੈ। ਜਲਘਰਾਂ ਦੇ ਪ੍ਰਬੰਧ ਬੇਹੱਦ ਨਾਕਸ ਹਨ। ਸਫਾਈ ਦਾ ਕੋਈ ਪ੍ਰਬੰਧ ਨਹੀਂ। ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਸੀਵਰੇਜ ਕਾਰਨ ਛੱਪੜਾਂ ਦਾ ਪਾਣੀ ਸੜਿਹਾਂਦ ਮਾਰ ਰਿਹਾ ਹੈ। ਇਹ ਇੱਕ ਉਸ ਪਿੰਡ ਦੀ ਦਾਸਤਾ ਹੈ ਜਿੱਥੇ (ਸੁਖਾਨੰਦ) ਸਭ ਤੋਂ ਵੱਧ ਪਾਠ ਪੂਜਾ ਹੁੰਦੀ ਹੈ। ਡੇਰਾ ਭੋਰੇ ਵਾਲਾ ਕਰਕੇ ਮਸ਼ਹੂਰ ਸੁਖਾਨੰਦ ਵਿਖੇ ਹਰ ਵਕਤ ਅਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ। ਹੋਰ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਲਗਾਤਾਰ ਹੁੰਦੇ ਰਹਿੰਡੇ ਹਨ। ਕਰੋੜਾਂ ਰੁਪਏ ਖਰਚ ਕੇ ਇੱਥੇ ਲੜਕੀਆਂ ਦਾ ਕਾਲਜ ਅਤੇ ਬੀ.ਐੱਡ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਪਰ ਸਿਹਤਪ੍ਰਤੀ ਜਾਗਰੂਕਤਾ ਬੇਹੱਦ ਘੱਟ ਹੈ।
ਦੂਜੇ ਪਿੰਡਾਂ ਦੀ ਹਾਲਤ ਵੀ ਇਸ ਪਿੰਡ ਤੋਂ ਬਹੁਤੀ ਬਿਹਤਰ ਨਹੀਂ। ਇਨਾਂ ਪਿੰਡਾਂ ’ਚ ਵੀ ਕੈਂਸਰ ਨੇ ਪੈਰ ਪਸਾਰੇ ਹੋਏ ਹਨ। ਬਠਿੰਡਾ ਤੋਂ ਬੀਕਾਨੇਰ ਨੂੰ ਜਾਂਦੀ ਰੇਲ ਗੱਡੀ ਦਾ ਨਾਂ ਹੀ ਕੈਂਸਰ ਐਕਸਪ੍ਰੈਸ ਕਰਕੇ ਮਸ਼ਹੂਰ ਹੋ ਗਿਆ ਕਿਉਂਕਿ ਮਾਲਵੇ ਦੇ ਕੈਂਸਰ ਮਰੀਜ ਇਸੇ ਗੱਡੀ ਰਾਹੀਂ ਬੀਕਾਨੇਰ ਕੈਂਸਰ ਹਸਪਤਾਲ ਜਾਂਦੇ ਹਨ। ਜੇ ਹਾਲਾਤ ਇਸੇ ਤਰਾਂ ਰਹੇ ਤਾਂ ਸੁਰਜੀਤ ਪਾਤਰ ਦਾ ਇਹ ਸ਼ੇਅਰ ਹੀ ਢੁਕਵਾਂ ਹੋਵੇਗਾ ਕਿ ਠਜੇ ਹਵਾ ਇਹ ਰਹੀ, ਕਬਰਾਂ ਉੱਤੇ ਤਾਂ ਕੀ, ਸਭ ਘਰਾਂ ’ਚ ਵੀ ਦੀਵੇ ਬੁਝੇ ਰਹਿਣਗੇ।
********************************
brqwnIAw siQq BwrqI AMbYsI vloN jwrI kIqI nvIN vIzw skIm nwl pMjwbI Kws kr is`K sB qoN v`D pRyswn hox jw rhy rhy hn [ ijs Anuswr Agr iksy BwrqI mUl dy ivAwkqI ny brqwnIAw dI nwgirkqw hwsl kIqI hY Aqy aus ny Bwrq dw pMj swl dw vIjw pRwpq krnw hY qW aus ƒ n`by pONf dI PIs Adw krky BwrqI nwgirkqw vwps krnI peygI [ ies dI mwr hyT sB qoN v`D pMjwbI Awey hn [ hzwrW Aijhy ivAwkqI hn ijhnW ƒ brqwnIAw dI nwgirkqw pRwpq kIiqAW iqMn cwr dhwky ho cu`ky hn [ hzwrW pMjwbI Aijhy hn ijhnW kol BwrqI pwsport nhINN hn jW auhnW dy pwsport BwrqI dUq Gr ny r`K ley sn , jdoN auhnW ny ibRitS nwgirkqw lYx mgroN pihlI vwr Bwrq dw vIzw AplweI kIqw sI [ jdik vIzw AplweI krn vwilAW ƒ AiDkwrIAW dw kihxw hY ik Awpxy purwxy BwrqI pwsport smyq n`by pONf PIs Adw krky BwrqI nwgirkqw vwps kIqI jwvy [ XUnweIitf Kwlsw dl XU,ky vloN BwrqI vIzw AiDkwrIAW vloN SurU kIqI geI ies pRvwsI mwrU nIqI dw sKq ivroD kridAW ies ƒ l`utx dI nvIN swijS AwiKAw igAw hY [ dl dy jnrl sk`qr sR, lviSMdr isMG f`lyvwl vloN nukqw auTwieAw igAw ik Agr ieMglYNf dw ivAwkqI ny iksy dUjy dyS dI nwgirkqw pRwpq krdw hY qW aus ƒ Aijhw nhIN krnw pYNdw qW Bwrq srkwr vloN Aijhw ikauN kIqw igAw hY [ nvIN vIzw nIqI Anuswr Cy mhIny dy sYlwnI vIzy qy ivSyS Srq lgweI geI hY ik Bwrq iv`c dubwrw dwKl hox leI do mhIny dw vkPw hoxw cwhIdw hY ijs nwl pwiksqwn dI Xwqrw krn vwly auh is`K Kws pRBwivq hoxgy ijhVy pihlW Bwrq jWdy sn Aqy vwps vI Bwrq qoN AwauNdy sn [ XUnweIitf Kwlsw dl XU,ky vloN ies mwrU pRvwsI nIqI ƒ pMjwbI Kwskr is`K mwrU nIqI krwr id`qw igAw ikauN ik brqwnIAw iv`c v`sx vwly BwrqIAW iv`c sB qoN v`D pMjwbI hn Aqy pMjwbIAW iv`coN sB qoN v`D is`K hI hn [
*********************************************************************** 
 idwlI dy gurduafry ivwc lgy Kfilsqfn pwKI postr
 




Last Updated ( Monday, 08 March 2010 )
 
< Prev   Next >
Advertisement
Advertisement
Advertisement
Advertisement